Sikh Itihas | ਸਿੱਖ ਇਤਿਹਾਸ
ਹਰ ਸਨਿੱਚਰਵਾਰ ਸ਼ਾਮ ੫ ਵਜੇ ਤੋਂ ੬ ਵਜੇ ਤੱਕ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ, ਬਰੈਂਪਟਨ (ਕਨੇਡਾ) ਵਿਖੇ। Every Saturday 5 PM to 6 PM at Jot Parkash Gurudwara Sahib.
Time & Location
Every Saturday from 5 PM to 6 PM
Brampton, 135 Sun Pac Blvd, Brampton, ON L6S 5Z6, Canada
Guests
About the Event
ਹਰ ਸਨਿੱਚਰਵਾਰ ਸ਼ਾਮ ੫ ਵਜੇ ਤੋਂ ੬ ਵਜੇ ਤੱਕ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ।
ਅਸੀ ਕ੍ਰਮਵਾਰ ਸਿੱਖ ਇਤਿਹਾਸ ਬਾਰੇ ਜਾਣੂ ਹੋਵਾਂਗੇ। ੧੭੦੮ ਈ ਤੱਕ ਦਾ ਗੁਰਇਤਿਹਾਸ ਅਤੇ ੧੭੦੮ ਤੋਂ ਬਾਅਦ ਦਾ ਸਿੱਖ ਇਤਿਹਾਸ ਸਿੱਖਾਂਗੇ। ਆਪ ਜੀ ਨਾਲ ਪੁਰਾਤਨ ਸਰੋਤਾਂ ਅਤੇ ਵਸਤਾਂ ਦੀ ਨਕਲ ਸਾਂਝੀ ਕੀਤੀ ਜਾਵੇਗੀ। ਆਪ ਜੀ ਇਹ ਵੀ ਸਿੱਖੋਗੇ ਕਿ ਇਤਿਹਾਸਿਕ ਪੱਖਾਂ ਨੂੰ ਕਿਵੇਂ ਵਾਚਿਆ ਜਾਵੇ ਅਤੇ ਕਿਹੜੀਆਂ ਪੁਸਤਕਾਂ ਪੜ੍ਹੀਆਂ ਜਾਣ।
Every Saturday 5 PM to 6 PM at Jot Parkash Gurudwara Sahib.
We will discuss the chronological events in sikh history: guritihas uptil 1708 AD and sikh itihas from 1708 onwards. We will share digital copies of historic aritifacts and manuscripts. You will also learn how to interpret sikh historical events and what books to read.